Get help and support
ਆਪਣੇ ਜੂਏ ਦੀ ਜਾਂਚ ਕਰੋ
Please answer all questions
ਇਸ ਮੌਜੂਦਾ ਸਮੇਂ ਤੁਹਾਨੂੰ ਜੂਆ ਖੇਡਣ ਤੋਂ ਕੋਈ ਨੁਕਸਾਨ ਨਹੀਂ ਹੋਇਆ ਹੈ।
ਆਪਣੇ ਜੂਏ ਨੂੰ ਰੋਕ ਕੇ ਰੱਖਣ ਲਈ ਇਨ੍ਹਾਂ ਅਮਲੀ ਸੁਝਾਵਾਂ ਉੱਤੇ ਇਕ ਨਜ਼ਰ ਮਾਰੋਆਪਣੇ ਜੂਏ ਦੀ ਜਾਂਚ ਕਰੋ
ਜੇ ਇਸ ਸਮੇਂ ਤੁਹਾਡੇ ਜੂਏ ਵਿਚ ਕੋਈ ਸਮੱਸਿਆ ਹੈ, ਤੁਸੀਂ ਇਹਨਾਂ ਵਿੱਚੋਂ ਕੁਝ ਕੁ ਦਾ ਅਨੁਭਵ ਕਰੋਗੇ।
ਫਿਰ ਵੀ, ਆਪਣੇ ਜੂਏ ਤੋਂ ਸੁਚੇਤ ਰਹੋ ਤਾਂ ਜੋ ਭਵਿੱਖ ਵਿੱਚ ਇਹ ਤੁਹਾਨੂੰ ਨੁਕਸਾਨ ਨਾ ਪਹੁੰਚਾਏ।
ਆਪਣੇ ਜੂਏ ਨੂੰ ਰੋਕ ਕੇ ਰੱਖਣ ਲਈ ਇਨ੍ਹਾਂ ਅਮਲੀ ਸੁਝਾਵਾਂ ਉੱਤੇ ਇਕ ਨਜ਼ਰ ਮਾਰੋ
ਤੁਸੀਂ ਆਪਣੀ ਜੂਏਬਾਜ਼ੀ ਦੇ ਕਿਸੇ ਨੁਕਸਾਨ ਦਾ ਅਨੁਭਵ ਕਰਨਾ ਸ਼ੁਰੂ ਕਰ ਸਕਦੇ ਹੋ।
ਯਕੀਨੀ ਬਣਾਉਣ ਲਈ ਕਿ ਤੁਹਾਡੀ ਜੂਆ ਨਿਯੰਤਰਣ ਵਿੱਚ ਰਹੇਹੁਣ ਕੁਝ ਅਮਲੀ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ।
ਗੁਪਤ ਸਹਾਇਤਾ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ; ਸਹਾਇਤਾ ਲੱਭੋ ਜੋ ਕਿ ਤੁਹਾਡੇ ਲਈ ਸਹੀ ਹੈ।
ਤੁਸੀਂ ਨਿਯਮਤ ਤੌਰ ਤੇ ਆਪਣੇ ਜੂਆ ਖੇਡਣ ਦੇ ਮੁੱਦਿਆਂ ਦਾ ਸਾਹਮਣਾ ਕਰ ਰਹੇ ਹੋ। ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ।
ਆਪਣੀ ਮਦਦ ਕਰਨ ਲਈ ਕੁਝ ਅਮਲੀ ਕਦਮ ਚੁੱਕੋ ਅਤੇ ਪਤਾ ਲਗਾਓ ਕਿ ਕਿਹੜੀ ਸਹਾਇਤਾ ਉਪਲਬਧ ਹੈ।
ਤੁਰੰਤ ਸਹਾਇਤਾ ਲਈ 1800 858 858 ਤੇ ਫੋਨ ਕਰੋ ਜਾਂ ਵੇਖੋ gamblinghelponline.org.au ਇਹ ਮੁਫਤ, ਗੁਪਤ ਅਤੇ ਦਿਨ ਵਿਚ 24 ਘੰਟੇ, ਹਫ਼ਤੇ ਦੇ ਸੱਤ ਦਿਨ ਉਪਲਬਧ ਹੁੰਦੀ ਹੈ।